“ਮੇਰਾ ਨੈੱਟਵਰਕ ਲੱਭੋ” ਦਾ ਸਮਰਥਨ ਕਰਨ ਵਾਲੇ AirPods
AirPods 3
AirPods 4 (ਦੋਵੇਂ ਮਾਡਲ)
AirPods Pro (ਸਾਰੀਆਂ ਜਨਰੇਸ਼ਨਾਂ)
AirPods Max
ਆਪਣੇ AirPods ‘ਤੇ “ਮੇਰਾ ਨੈੱਟਵਰਕ ਲੱਭੋ” ਨੂੰ ਚਾਲੂ ਕਰਨ ਬਾਰੇ ਵਧੇਰੇ ਜਾਣਕਾਰੀ ਲਈ, AirPods ਵਰਤੋਂਕਾਰ ਗਾਈਡ ਵਿੱਚ “ਮੇਰਾ ਨੈੱਟਵਰਕ ਲੱਭੋ” ਨੂੰ ਚਾਲੂ ਕਰਨਾ ਨੂੰ ਦੇਖੋ।